ਸਾਡੇ ਬਾਰੇ

ਬੱਧਨੀ ਡਾਟ ਕਾਮ ਵੱਲੋਂ ਸਮੂਹ ਪਾਠਕਾਂ ਦਾ ਸਵਾਗਤ ਹੈ। ਜੀ ਆਇਆਂ ਨੂੰ !
13 ਅਪ੍ਰੈਲ 2002 ਨੂੰ ਪੰਜਾਬੀ ਮਾਂ ਬੋਲੀ ਦੇ ਸਤਿਕਾਰ, ਪ੍ਰਸਾਰ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਮਾਂ ਬੋਲੀ ਨਾਲ ਜੋੜ੍ਹਨ ਦੇ ਮਨਸ਼ੇ ਨੂੰ ਲੈ ਕੇ ਬੱਧਨੀ ਡਾਟ ਕਾਮ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਨੂੰ ਦੁਨੀਆਂ ਭਰ ਦੇ ਪੰਜਾਬੀਆਂ ਨੇ ਬੇਅਥਾਹ ਪਿਆਰ ਦਿੱਤਾ। ਇਸੇ ਸਾਈਟ ਦੀ ਬਦੌਲਤ ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ
[1]



