-ਸੀ. ਈ. ਓ. ਇਰਿਕ ਹਰਟਜ ਅਤੇ ਉਸਦੀ ਪਤਨੀ ਕੈਥੀ ਦੇ ਮਰਨ ਦਾ ਖਦਸ਼ਾ
- ਵਾਇਕਾਟੋ ਨੇੜੇ ਹੈਲੀਕਾਪਟਰ ਸਮੁੰਦਰ ਵਿਚ ਡਿਗਿਆ
- ਆਰਡਮੋਰ ਆਕਲੈਂਡ ਤੋਂ ਤਿਮਾਰੂ ਜਾ ਰਿਹਾ ਸੀ ਜਹਾਜ਼
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੇ ਵਿਚ ਤੀਜੇ ਨੰਬਰ ਦੀ ਮੋਬਾਇਲ ਨੈਟਵਰਕ ਸਰਵਿਸ ਕੰਪਨੀ ਦਾ ਇਕ ਛੋਟਾ ਹੈਲੀਕਾਪਟਰ ਜੋ ਆਕਲੈਂਡ ਤੋਂ ਤਿਮਾਰੂ (ਨੇੜੇ ਕ੍ਰਾਈਸਟਚਰਚ) ਜਾ ਰਿਹਾ ਸੀ ਦੇ ਵਿਚ ਸਵਾਰ ਸੀ.ਈ.ਓ. ਸ੍ਰੀ ਇਰਿਕ ਹਰਟਜ ਅਤੇ ਉਨ੍ਹਾਂ ਦੀ ਪਤਨੀ ਕੈਥੀ ਦੇ ਮਰਨ ਦਾ ਖਦਸ਼ਾ ਪ੍ਰਗਟ ਕੀ
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ)- ਆਕਲੈਂਡ ਤੋਂ 23 ਕੁ ਕਿਲੋਮੀਟਰ ਦੂਰ ਸ਼ਹਿਰ ਰੈਡਵੇਲ ਵਿਖੇ ਇਥੇ ਤਿੰਨ ਵੱਡੇ ਕੱਦ ਵਾਲੇ 'ਰੌਟਵੇਲਰ' ਨਸਲ ਦੇ ਦੋ ਤਿੰਨ ਕੁੱਤਿਆਂ ਨੇ ਇਕ 31 ਸਾਲਾ ਔਰਤ ਉਤੇ ਹਮਲਾ ਕਰਕੇ ਉਸਨੂੰ ਮਾਰ ਮੁਕਾਇਆ। ਇਹ ਔਰਤ ਇਕ ਵੱਡ ਅਕਾਰੀ ਜਾਇਦਾਦ ਦੇ ਵਿਚ ਜਦੋਂ ਗਈ ਤਾਂ ਉਥੇ ਰੱਖੇ ਗਏ ਕੁਤਿਆਂ ਨੇ ਉਸ ਉਤੇ ਹਮਲਾ ਕਰ ਦਿੱਤਾ ਸੀ। ਇਨ੍ਹਾਂ ਕੁਤਿਆਂ ਨੂੰ ਮੁੜ ਕੇ ਜਾਨਵਰਾਂ ਦੀ ਹੀ ਰੱਖਿਆ ਕਰਨ ਵਾਲੇ ਇਕ ਵਿਭਾਗ ਨੇ ਹੋਰਾਂ ਲਈ ਖਤਰਨਾਕ ਮੰਨਦਿਆਂ ਹੋਇਆ ਮਾਰ ਦਿੱਤਾ।

ਪੰਜਾਬ ਤੋਂ ਨਿਊਜ਼ੀਲੈਂਡ ਪਹੁੰਚੀ ਕਬੱਡੀ ਟੀਮ ਦੇ ਦਸਤੇ ਦਾ ਆਕਲੈਂਡ ਹਵਾਈ ਅੱਡੇ ਉਤੇ ਸਵਾਗਤ ਕਰਦੇ ਹੋਏ ਖੇਡ ਮੇਲੇ ਦੇ ਪ੍ਰਬੰਧਕ ਅਤੇ ਖੇਡ ਪ੍ਰੇਮੀ। ਤਸਵੀਰ: ਹ.ਸ. ਬਸਿਆਲਾ।
ਆਕਲੈਂਡ 15 ਮਾਰਚ (ਹਰਜਿੰਦਰ ਸਿੰਘ ਬਸਿਆਲਾ)- ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ 8ਵੀਂ ਵਰ੍ਹੇਗੰਢ ਸਬੰਧੀ ਚੱਲ ਰਹੇ ਸਾਲਾਨਾ ਸਮਾਮਗਾਂ ਦੇ ਵਿਚ ਜਿਥੇ ਹਫਤਾਭਰ ਚੱਲਣ ਵਾਲੇ ਕੀਰਤਨ ਕਥਾ ਪ੍ਰੋਗ
ਆਕਲੈਂਡ 15 ਮਾਰਚ (ਹਰਜਿੰਦਰ ਸਿੰਘ ਬਸਿਆਲਾ)- ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਅੱਠਵੀਂ ਵਰ੍ਹੇਗੰਢ ਮੌਕੇ ਫੁੱਟਬਾਲ ਅਤੇ ਬੱਚਿਆਂ ਦੇ ਕ੍ਰਿਕਟ ਮੁਕਾਬਲੇ ਅਗਾਂਹ ਕਰ ਦਿੱਤੇ ਗਏ ਹਨ। ਇਹ ਮੁਕਾਬਲੇ ਹੁਣ 6-7 ਅਪ੍ਰੈਲ ਨੂੰ ਕਰਵਾਏ ਜਾ ਰਹੇ ਹਨ। ਦਰਸ਼ਕਾਂ ਦੀ ਬਾਕੀ ਖੇਡਾਂ ਵਿਚ ਦਿਲਚਸਪੀ ਨੂੰ ਹੋਰ ਵਧਾਉਣ ਦੇ ਲਈ ਇਹ ਮੈਚ ਵੱਖਰੇ ਸਮੇਂ ਵਿਚ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਇਨ੍ਹਾਂ ਖੇਡਾਂ ਦੀ ਮਹੱਤਤਾ ਨੂੰ ਵੀ ਹੋਰ ਵਧਾਇਆ ਜਾ ਸਕੇ।
- ਕੌਂਸਿਲ ਵੱਲੋਂ 'ਜਵਾਲਾ ਸਿੰਘ ਲੇਨ' ਉਦਘਾਟਨ ਕੱਲ੍ਹ ਸ਼ੁੱਕਰਵਾਰ ਨੂੰ
-ਪਿੰਡ ਰਸੂਲਪੁਰ ਨੇੜੇ ਬੰਗਾ ਤੋਂ 1920 ਦੇ ਵਿਚ ਆਇਆ ਸੀ

'ਜਵਾਲਾ ਸਿੰਘ ਲੇਨ' ਗਲੀ ਦੇ ਮੁੱਖ ਦੁਆਰਾ ਉਤੇ ਉਨ੍ਹਾਂ ਦੇ ਜਵਾਈ ਸ. ਮੋਹਨਪਾਲ ਸਿੰਘ ਬਾਠ ਅਤੇ ਸਪੁੱਤਰ ਸ੍ਰੀ ਪ੍ਰੀਤਮ ਸਿੰਘ ਪੀਟਰ ਉਨ੍ਹਾਂ ਦੀ ਤਸਵੀਰ ਫੜੀ ਹੋਏ। (ਹਾਸ਼ੀਏ 'ਚ) ਸਵ. ਜਵਾਲਾ ਸਿੰਘ ਆਪਣੀ ਪਤਨੀ ਕਰਮ ਕੌਰ ਦੀ ਇਕ ਪੁਰਾਣੀ ਤਸਵੀਰ।
ਆਕਲੈਂਡ 6 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਇਥੇ ਦੇ ਸ਼ਹਿਰ ਪਾਪਾਟੋਏਟੋਏ ਵਿਖੇ ਇਕ ਫੀਜ਼ੀ ਮੂਲ ਦੇ ਭਾਰਤੀ ਅਲਵਿਨ ਸਿੰਘ (34) ਦੀ ਲਾਸ਼ ਉਸਦੀ ਕਾਰ ਵਿਚੋਂ ਮਰਨ ਤੋਂ ਪੰਜ ਦਿਨ ਬਾਅਦ ਲੱਭੀ। ਇਹ ਕਾਰ ਇਕ ਬਹੁਤ ਹੀ ਵਿਅਸਤ ਰਹਿਣ ਵਾਲੇ ਰੋਡ ਉਤੇ ਸੜ੍ਹਕ ਕਿਨਾਰੇ ਖੜੀ ਉਸਦੀ ਕਾਰ ਦੇ ਵਿੱਚੋਂ ਪੰਜ ਦਿਨਾਂ ਬਾਅਦ ਪਾਈ ਗਈ। ਇਸ ਵਿਅਕਤੀ ਨੇ ਸ਼ਾਇਦ ਸਿਹਤ ਦੀ ਕਿਸੀ ਤਕਲੀਫ ਕਾਰਨ ਕਾਰ ਰੋਕ ਲਈ ਸੀ ਅਤੇ ਫਿਰ ਬਾਹਰ ਨਿਕਲ ਕੇ ਕਾਰ ਦੁਆਲੇ ਘੁੰਮ ਕੇ ਦੁਬਾਰਾ ਕਾਰ ਵਿਚ ਬੈਠ ਗਿਆ ਸੀ। ਇਸ ਨੇ ਕਾਰ ਦੀ ਸੀਟ ਹੇ

ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਗਿਆਨੀ ਤਰਲੋਚਨ ਸਿੰਘ ਨੂੰ ਸਨਮਾਨ ਪੱਤਰ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕਰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ।
ਆਕਲੈਂਡ 26 ਫਰਵਰੀ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਵਿਖੇ ਬੀਤੀ ਸ਼ਾਮ ਸ੍ਰੀ ਗੁਰੂ ਰਵਿਦਾਸ ਜੀ ਦਾ 636ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਚੱਲ ਰਹੀ ਸੱ
- ਪ੍ਰਤੀ ਹਫਤਾ 10 ਡਾਲਰ ਦਾ ਹੋਵੇਗਾ ਵਾਧਾ
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਸਰਕਾਰ ਦੇ ਵਿਚ ਕਿਰਤ ਮੰਤਰੀ ਸ੍ਰੀ ਸਾਇਮਨ ਬ੍ਰਿਜਸ ਨੇ ਸਾਲਾਨਾ ਵਧਣ ਵਾਲੀਆਂ ਕਿਰਤ ਦਰਾਂ ਦਾ ਅੱਜ ਐਲਾਨ ਕੀਤਾ। ਹੁਣ ਪਹਿਲੀ ਅਪ੍ਰੈਲ 2013 ਤੋਂ ਆਮ ਆਦਮੀ ਲਈ ਘੱਟੋ-ਘੱਟ ਮਿਹਨਤ ਦਰ 13.75 ਡਾਲਰ ਪ੍ਰਤੀ ਘੰਟਾ (ਅੰਦਾਜ਼ਨ 600 ਰੁਪਏ) ਹੋਇਆ ਕਰੇਗੀ ਜਦ ਕਿ ਇਸ ਵੇਲੇ ਇਹ ਦਰ 13.50 ਡਾਲਰ ਪ੍ਰਤੀ ਘੰਟਾ ਚੱਲ ਰਹੀ ਸੀ। ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਇਸ ਵਾਰ ਘੱਟੋ-ਘੱਟ ਮਿਹਨਤ ਦਰ 15 ਡਾਲਰ ਤੋਂ 18
- 678 ਲੋਕ ਗੈਰ ਕਾਨੂੰਨੀ ਰਹਿ ਰਹੇ ਹਨ
- 192 ਵਿਦਿਆਰਥੀ, 263 ਵਿਜ਼ਟਰ ਤੇ 184 ਕੰਮ ਵੀਜ਼ੇ 'ਤੇ ਆਏ ਸਨ।
- ਮਈ 2011 ਤੋਂ ਬਾਅਦ 97 ਤੱਕ ਹੋਰ ਗਿਣਤੀ ਵਧੀ
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਪੜ੍ਹਾਈ, ਕੰਮ ਅਤੇ ਸੈਰ ਸਪਾਟੇ ਵਾਸਤੇ ਆਉਣ ਵਾਲੇ ਭਾਰਤੀ ਲੋਕ ਨਿਊਜ਼ੀਲੈਂਡ ਦੇ ਵਿਚ ਪੱਕੇ ਹੋਣ ਦੇ ਚੱਕਰਾਂ ਵਿਚ ਓਵਰਸਟੇਅ ਹੋ ਰਹੇ ਹਨ। ਇਥੇ ਆਏ ਕੁਝ ਭਾਰਤੀਆਂ ਨੇ ਧਾਰਿਆ ਹੋਇਆ ਹੈ ਕਿ ਭਾਵੇਂ ਮੁਲਕ ਬਿਗਾਨਾ ਹੈ ਪਰ ਉਨ੍ਹਾਂ ਇਸ ਨੂੰ ਆਪਣਾ ਬਣਾ ਕੇ ਦਖਾਉਣਾ ਹੈ। ਇਕ ਅੰਦਾਜ਼ੇ

ਐਡੀਲੇਡ (ਗੁਰਮਤਿ ਸਿੰਘ ਵਾਲੀਆ) ਸਿੱਖ ਧਰਮ ਦੇ ਉਘੇ ਪ੍ਰਚਾਰਕ, ਲੇਖਕ ਅਤੇ ਕੀਰਤਨੀਏ, ਗਿਆਨੀ ਸੰਤੋਖ ਸਿੰਘ ਜੀ ਦੀ, ਸਾਊਥ ਆਸਟ੍ਰੇਲੀਆ ਦੀ ਸਫ਼ਲ ਪ੍ਰਚਾਰ ਫੇਰੀ ਉਪ੍ਰੰਤ, ਗੁਰਦੁਆਰਾ ਗੁਰੂ ਨਾਨਕ ਦਰਬਾਰ ਵੱਲੋਂ, ਉਹਨਾਂ ਨੂੰ ਜੈਜਾਰਿਆਂ ਦੀ ਗੂੰਜ ਵਿਚ ਸਿਰੋਪੇ ਨਾਲ਼ ਸਨਮਾਨਤ ਕੀਤਾ ਗਿਆ।
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਸੰਗਤ ਅਤੇ ਗ੍ਰੰਥੀ ਸਿੰਘਾਂ, ਗਿਆਨੀ ਪੁਸ਼ਪਿੰਦਰ ਸਿੰਘ



