ਹਮਬਰਗ(ਜਸਪਾਲ ਸਿੰਘ ਸਿੱਧੂ)ਗੁਰਦੁਆਰਾ ਸੱਤ ਸੰਗ ਨਾਨਕ ਦਰਵਾਰ ਐਸਨ ਦੀ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤਾਂ ਨੇ ਮਿਲ ਕੇ 28ਮਾਰਚ ਨੂੰ ਇੱਕ ਰੋਜਾ ਬੱਚਿਆਂ ਦਾ ਗੁਰਮਤਿ ਕੈਂਪ ਲਾਇਆ। ਜਿਸ ਵਿਚ ਬੱਚਿਆਂ ਨੇ ਰਲ ਕੇ ਗੁਰਬਾਣੀ ਦਾ ਕੀਰਤਨ ਕੀਤਾ ਸਾਰਿਆਂ ਨੇ ਰਲ ਕੇ ਪਾਠ ਅਤੇ ਸਿਮਰਨ ਕੀਤਾ। ਕੈਂਪ ਵਿਚ ਭਾਗ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਨੇ ਵੀ ਬੜੇ ਉਤਸਾਹ ਨਾਲ ਕੈਂਪ ਵਿਚ ਹਾਜਰੀ ਭਰ ਕੇ ਆਪਣੇ ਜੀਵਨ ਸਫਲੇ ਕੀਤੇ। ਐਸਨ ਦੀ ਸਮੂੰਹ ਸੰਗਤ ਵੱਲੋਂ ਮਿਲਕੇ ਵਿਸਾਖੀ (ਖਾਲਸੇ ਦੇ ਜ਼ਨਮ ਦਿਨ)
ਡੈਨਹਾਗ: ਸਿੱਖ ਕਮਿਉਨਿਟੀ ਬੈਨੇਲੁਕਸ ਵਲੋ ਹਰਜੀਤ ਸਿੰਘ ਹਾਲੈਂਡ ਨੇ ਹੈਦਰਾਬਾਦ ਬੰਬ ਸ਼ਾਮਾਕਿਆ ਵਿੱਚ ਮਾਰੇ ਗਏ ਲੋਕਾ ਦੇ ਪ੍ਰੀਵਾਰਾ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਿੱਖ ਧਰਮ ਦੇ ਸਰਬੱਤ ਦਾ ਭਲਾ ਮੰਗਦਾ ਹੈ। ਬੈਠੇ ਸੁੱਤਿਆ ਲੋਕਾ ਘਰ ਉੱਜੜ ਗਏ ਹਨ। ਦੋਸ਼ੀਆ ਕਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਭਾਰਤ ਸਰਕਾਰ ਲੋਕਾ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਭਾਰਤ ਸਰਕਾਰ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆ ਵਾਰੇ ਸ਼ਖਤ ਕਦਮ ਨਹੀ ਉਠਾਏ, ਉਲਟਾ ਜਿੇੰਵਾਰ ਲੋਕਾ ਨੂ

ਹਮਬਰਗ( ਜਸਪਾਲ ਸਿੰਘ ਸਿੱਧੂ) ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈਡ ਗਰੰਥੀ ਸਿੰਘ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਦਾ ਹਮਬਰਗ(ਜਰਮਨੀ) ਵਿਖੇ ਪਹੁੰਚਣ ਤੇ ਗੁਰਦੁਆਰਾ ਸਿੰਘ ਸਭਾ ਹਮਬਰਗ ਦੇ ਪ੍ਰਬੰਧਕਾਂ ਅਤੇ ਸੰਗਤ ਵੱਲੋਂ ਸਿੰਘ ਸਾਹਿਬ ਨੂੰ ਜਰਮਨੀ ਵਿਖੇ ਪਹੁੰਚਣ ਤੇ ਜੀ ਆਇਆਂ ਕਹਿੰਦਿਆਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਿੰਘ ਸਾਹਿਬ ਯੌਰਪ ਟੂਰ ਤੇ ਆਏ ਹੋਏ ਇੰ
ਹਮਬਰਗ (ਜਸਪਾਲ ਸਿੰਘ ਸਿੱਧੂ) ਐਨ ਆਰ ਆਈ ਸਭਾ ਪੰਜਾਬ ਦੀ ਪ੍ਰਧਾਨਗੀ ਦੀ ਚੋਣ 27 ਜਨਵਰੀ ਨੂੰ ਹੋ ਰਹੀ ਹੈ। ਜਿਸ ਵਿਚ ਸ੍ਰੋਮਣੀ ਅਕਾਲੀ ਦਲ ਬਾਦਲ ਐਨ ਆਰ ਆਈ ਵਿੰਗ ਜਰਮਨ ਦੇ ਪ੍ਰਧਾਨ ਸ: ਸੁਖਵੰਤ ਸਿੰਘ ਪੱਡਾ ਵੀ ਪ੍ਰਧਾਨਗੀ ਦੀ ਚੋਣ ਲੜ ਰਹੇ ਹਨ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ੍ਰੋਮਣੀ ਅਕਾਲੀ ਦਲ ਬਾਦਲ ਜਰਮਨੀ ਦੀ ਸਟੇਟ ਨੀਦਰ ਜੈਕਸਨ ਦੇ ਪ੍ਰਧਾਂਨ ਗੁਰਚੇਤਨ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਸ: ਪੱਡਾ ਨੂੰ ਜਿੱਤਾ ਕ
ਭਾਰਤੀ ਮੀਡੀਆ 1984 ਹੋਏ ਅਣਮਨੁੱਖੀ ਤਸੱਦਦ ਅਤੇ ਰੇਪ ਕੇਸਾ ਵਾਰੇ ਅਵਾਜ ਉਠਾਵੇ
ਭਾਰਤੀ ਅਮਬੈਸੀਆ ਸਿੱਖਾਂ ਨੂੰ ਪਰੇਸ਼ਾਨ ਕਰਨਾ ਬੰਦ ਕਰਨ ਅਤੇ ਬਿਨਾ ਰੋਕ ਟੋਕ ਦੇ ਵੀਜਾ ਲਾਗੂ ਕਰਨ
ਡੈਨਹਾਗ: ਸਿੱਖ ਕਮਿਉਨਿਟੀ ਬੈਨੇਲੁਕਸ ਵਲੋ ਹਰਜੀਤ ਸਿੰਘ ਹਾਲੈਂਡ ਨੇ ਦਿੱਲੀ ਚ ਗੈਂਗ ਰੇਪ ਦਾ ਸ਼ਿਕਾਰ ਹੋਈ ਲੜਕੀ ਦੀ ਮੌਤ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਾਤਲਾ ਨੂੰ ਸਖਤ ਸਜਾਵਾ ਦੇਣ ਦੀ ਮੰਗ ਕੀਤੀ ਹੈ। 1984 ਚ ਦਿੱਲੀ ਸਮੇਤ ਹੋਰਨਾ ਦੇਸ਼ ਦੇ ਹੋਰਨਾ ਸ਼ਹਿਰਾਂ ਚ ਰੇਪ ਕਰਕੇ ਕ

ਹਮਬਰਗ(ਜਸਪਾਲ ਸਿੰਘ ਸਿੱਧੂ) ਗੁਰਦੁਆਰਾ ਸਿੰਘ ਸਭਾ ਹਮਬਰਗ ਦੀ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤਾਂ ਨੇ ਮਿਲ ਕੇ ਸ੍ਰੀ ਅਕਾਲ ਤੱਖਤ ਸਾਹਿਬ, ਦਰਬਾਰ ਸਾਹਿਬ ਤੇ ਹੋਰ ਗੁਰੂ ਘਰਾਂ ਤੇ ਹਮਲਾ ਕਰਵਾਕੇ ਢਹਿ ਢੇਰੀ ਕਰਵਾਉਣ ਤੇ ਹਜਾਰਾਂ ਹੀ ਬੇਦੋਸੀਆਂ ਸੰਗਤਾਂ ਨੂੰ ਸ਼ਹੀਦ ਕਰਵਾਉਣ ਵਾਲੀ ਮੌਕੇ ਦੀ ਪ੍ਰਧਾਂਨ ਮੰਤਰੀ ਨੂੰ ਉਸ ਦੇ ਕੀਤੇ ਦੀ ਸਜਾ ਦੇਣ ਵਾਲੇ ਸ਼ਹੀਦ ਭਾਈ ਕਿਹਰ ਸਿੰਘ ਅਤੇ ਸ਼ਹ
ਹਮਬਰਗ(ਜਸਪਾਲ ਸਿੰਘ ਸਿੱਧੂ) ਸ: ਰਾਜਿੰਦਰ ਸਿੰਘ ਫੌਜੀ ਹਮਬਰਗ ਵਾਲੇ ਤੇ ਗੁਰੂ ਸਾਹਿਬ ਨੇ ਅਪਾਰ ਕ੍ਰਿਪਾ ਕੀਤੀ ਜਿਹਨਾਂ ਦੇ ਘਰ ਪੁਤਰ ਨੇ ਜਨਮ ਲਿਆ ਜਿਸ ਦਾ ਨਾਂਮ ਜਰਨੈਲ ਸਿੰਘ ਰੱਖਿਆ ਗਿਆ। ਇਸ ਖੁਸ਼ੀਆਂ ਭਰੇ ਸਮੇਂ ਵਿਚ ਫੋਜੀ ਸਾਹਿਬ ਨੂੰ ਮੁਬਾਰਕਾਂ ਦਿੰਦਿਆਂ ਗੁਰੂ ਘਰ ਦੇ ਪ੍ਰਧਾਂਨ ਦਲਬੀਰ ਸਿੰਘ ਭਾਊ, ਬਲਵਿੰਦਰ ਸਿੰਘ ਘੋਤੜਾ, ਸਵਤੰਤਰਵੀਰ ਸਿੰਘ, ਦਰਸਨ ਸਿੰਘ ਚੌਹਾਨ, ਅਮਰਜੀਤ ਸਿੰਘ ਸਿੱਧੂ, ਸੁਰਿੰਦਰ ਸਿੰਘ

ਲੀਅਰ(ਰੁਪਿੰਦਰ ਢਿੱਲੋ ਮੋਗਾ) ਪਿੱਛਲੇ ਦਿਨੀ ਗੁਰੂਦੁਆਰਾ ਸ੍ਰੀ ਗੁਰੂ ਨਾਨਕ ਨਿਵਾਸ ਲੀਅਰ ਵਿਖੇ ਗੁਰੂ ਘਰ ਦੀ ਪ੍ਰੰਬੱਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਸੱਦਕੇ ਦੋ ਦਿਨ ਸਿੱਖ ਗੁਰਮੱਤ ਫੈਮਿਲੀ ਕੈਪ ਲਗਾਇਆ ਗਿਆ ਜੋ ਕਿ ਮੁੱਖ ਤੋਰ ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆ ਦੀ ਸ਼ਹੀਦੀਆ ਨੂੰ ਸਮਰਪਿਤ ਸੀ, ਇਸ ਵਿੱਚ ਤਕਰੀਬਨ ਡੇਢ ਸੋ (150)ਤੋ ਉਪਰ ਸਿੱਖ ਰਹਿਤ
ਪੈਰਿਸ(ਸੁਖਵੀਰ ਸਿੰਘ ਸੰਧੂ) ਕੱਲ ਫਰਾਂਸ ਦੀ ਸਰਕਾਰ ਨੇ ਗੈਰ ਕਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਨੂੰ ਸ਼ਰਤਾਂ ਤਹਿਤ ਪੱਕੇ ਪੇਪਰ ਦੇਣ ਦਾ ਮਤਾ ਪਾਸ ਕੀਤਾ ਹੈ।ਜਿਸ ਦਾ ਪ੍ਰੈਜ਼ੀਡੈਂਟ ਫਰਾਸੁਆਜ਼ ਹੋਲੇਡ ਨੇ ਚੋਣ ਮੈਨੀਫੇਸਟੋ ਵਿੱਚ ਵਾਧਾ ਵੀ ਕੀਤਾ ਸੀ।ਨਵੇਂ ਕਨੂੰਨ ਮੁਤਾਬਕ ਅਪਲਾਈ ਕਰਨ ਵਾਲਾ ਫਰਾਂਸ ਵਿੱਚ ਪਿਛਲੇ ਪੰਜ਼ ਸਾਲ ਤੋਂ ਰਹਿ ਰਿਹਾ ਹੋਵੇ। ਜਿਸ ਦਾ ਉਸ ਕੋਲ ਸਬੂਤ ਹੋਣਾ ਲਾਜ਼ਮੀ ਹੈ, ਨਾਲ ਹੀ ਕੰਮ ਦਾ ਇੱਕ ਸਾਲ ਦਾ ਕੰਨਟਰੈਕਟ ਅਤੇ ਰਹਾਇਸ਼ ਦੀ ਕੋਈ ਰਸੀਦ ਹੋਣੀ ਜਰੂਰੀ ਹੈ।ਗਰੁੱਪ ਫ
ਹਮਬਰਗ (ਅਮਰਜੀਤ ਸਿੰਘ ਸਿੱਧੂ) ਗੁਰਦੁਆਰਾ ਨਾਨਕਸਰ ਸੱਤ ਸੰਗ ਦਰਬਾਰ ਐਸਨ ਦੀ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤਾਂ ਵੱਲੋਂ ਮਿਲ ਕੇ ਸਿੱਖ ਕੌਮ ਦੇ ਬਾਨੀ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਪੁਰਬ ਬੜੀ ਸਰਧਾਂ ਅਤੇ ਪਿਆਰ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਗੁਰੂ ਘਰ ਦੇ ਮੁਖ ਸੇਵਾਦਾਰ ਭਾਈ ਅਮਰੀਕ ਸਿੰਘ ਦੇ ਪ੍ਰਵਾਰਾਂ ਵੱਲੋਂ ਕਰਵਾਈ ਗਈ। ਬੁਧਵਾਰ 28 ਨਵੰਬਰ ਨੂੰ ਸਾ



