ਪਰਮ ਸਤਿਕਾਰਯੋਗ ਜੱਥੇਦਾਰ ਗੁਰਬਚਨ ਸਿੰਘ ਜੀ,
ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ॥
ਆਪ ਜੀ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਸਿੱਖ ਕੌੰਮ ਦੀ ਨੁਮਾਇੰਦਾ ਜਮਾਤ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕ
ਕਾਕਾ ਦਿਲਖੁਸ਼ ਪ੍ਰੀਤ ਸਿੰਘ (ਰੋਮਨ) ਦੇ 9 ਵੇਂ ਜ਼ਨਮ ਦਿਨ ਦੀਆਂ ਪਿਤਾ ਸਤਨਾਮ ਸਿੰਘ ਤੇ ਮਾਤਾ ਸਰਬਜੀਤ ਕੌਰ ਹਮਬਰਗ ਪਿੰਡ ਸਿਆਲਕਾ ਜਿਲਾ ਅੰਮ੍ਰਿਤਸਰ ਨੂੰ ਸ: ਉਮਰਾਓ ਸਿੰਘ ਨਿੰਦੀ, ਜਸਪਾਲ ਸਿੰਘ ਖੱਟੜ ਅਤੇ ਸਿੱਧੂ ਪ੍ਰਵਾਰ ਵੱਲੋਂ ਬਹੁਤ ਬਹੁਤ ਵਧਾਈਆਂ ਅਤੇ ਅਸੀਂ ਗੁਰੂ ਗਰੰਥ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਕਾਕਾ ਦਿਲਖੁਸ਼ ਪ੍ਰੀਤ ਵੱਡਾ ਹੋ ਕੇ ਚੰਗੀ ਵਿਦਿਆ ਪਾਉਂਦਾ ਹੋਇਆ ਮਾਪਿਆਂ, ਦੇਸ਼ ਅਤੇ ਕੌਮ ਦਾ ਨਾਂਮ
ਪਿਆਰੇ ਗੁਰੂ ਸਵਾਰੇ, ਸਤਿਕਾਰਯੋਗ ਗੁਰੂ ਖ਼ਾਲਸਾ ਜੀ, ਗੁਰ ਫ਼ਤਹਿ ਪ੍ਰਵਾਨ ਕਰਨਾ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ॥ ਵਾਹਿਗੁਰੂ ਜੀ ਕੀ ਫ਼ਤਹਿ ॥
ਖ਼ਾਲਸਾ ਜੀ, ਸਮੇਂ ਦਾ ਕਾਲ਼ ਰੂਪੀ ਚੱਕਰ (ਪਹੀਆ) ਬੇਰੋਕ, ਨਿਰੰਤਰ ਬਿਨਾਂ ਕਿਸੇ ਦੀ ਉਡੀਕ ਕੀਤਿਆਂ ਆਪਣੀ ਮਸਤ ਚਾਲੇ ਤੁਰਦਾ ਰਹਿੰਦਾ ਹੈ। ਕੋਈ ਹਾਕਮ, ਸਰਕਾਰ ਜਾਂ ਦੁਨੀਆ ਦੀ ਵੱਡੀ ਤੋਂ ਵੱਡੀ ਤਾਕਤ ਵੀ ਤੁਰਦੇ ਜਾਂ ਗੁਜ਼ਰਦੇ ਸਮੇਂ ਦੀ ਰਵਾਨਗੀ ਵਿੱਚ ਆਪਣੀ ਮਰਜ਼ੀ ਜਾਂ ਸੋਚ ਮੁਤਾਬਿਕ (ਚਾਹ
ਯਾਦ ਪੱਤਰ
ਦਛਾਊ ਸੈਟਰਲ ਜੇਲ੍ਹ ਬਠਿੰਡਾ,
31 ਮਾਰਚ 2012
ਸਤਿਕਾਰਯੋਗ ਪੰਜਾਬ ਦੇ ਸੂਬੇਦਾਰ ਸ੍ਰੀ ਸ਼ਿਵ ਰਾਜ ਪਾਟਿਲ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਫਤਹਿ॥
ਅਸੀ ਆਪ ਜੀ ਦੀ ਹਕੂਮਤ ਦੇ ਹਵਾਲਾਤੀ ਕੈਦੀ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਬਹਾਦਰ ਸਿੰਘ ਬਸੌੜ ਮੈਬਰ ਵਰਕਿੰਗ ਕਮੇਟੀ ਅਤੇ ਗੁਰਜੰਟ ਸਿੰਘ ਕੱਟੂ ਸਕੱਤਰ ਪ੍ਰਧਾਨ ਆ
ਦੇਗ ਤੇਗ ਫਤਹਿ॥ ਅਕਾਲ ਸਹਾਇ॥ ਪੰਥ ਕੀ ਜੀਤ॥
઼ ੴਸਤਿ ਗੁਰ ਪ੍ਰਸਾਦਿ॥ ઼
ਵਾਹਿਗੁਰੂ ਜੀ ਕੀ ਫਤਹਿ॥
ਸਾਵਧਾਨ / ਹੁੋਸ਼ਿਆਰ
ਇਹ ਕਦੇ ਭੀ ਨਹੀਂ ਹੋ ਸਕਦਾ ਕਿ ਕੋਈ ਵਿਅਕਤੀ ਇਹ ਦਾਅਵਾ ਕਰੇ ਕਿ ਮੈਂ ਹਾਂ ਭੀ, ਤੇ ਸਾਹ ਭੀ ਨਹੀਂ ਲੈਂਦਾ।ਇਸੇ ਤਰ੍ਹਾਂ ਇਹ ਭੀ ਕਦੇ ਨਹੀਂ ਹੋ ਸਕਦਾ ਕਿ ਕੋਈ ਆਪਣੇ ਆਪ ਨੂੰ ਸਿੱਖ ਭੀ ਅਖਵਾਵੇ, ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਾਂ (ਗੁਰੂ) ਮੰਨੇ।ਜਿਹੜੇ ਕੁੱਝ ਸ਼ਰਾਰਤੀ ਅਨਸਰ (ਖਾਸ ਕਰ ਕੇ ਸਿੱਖ ਭੇਖ ਵਿਚ) ਅੱਜ ਸਿੱਖਾਂ ਨੂੰ ਇਹ ਮੱਤ ਦੇ ਰਹ
ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਕੌਮੀ ਅਵਾਰਡ ਛੱਜ'ਚ ਪਾ ਕੇ ਵੰਡੇ ਜਾ ਰਹੇ ਹਨ।ਜਦੋਂ ਅਵਾਰਡ ਦੇਣ ਵਾਲਾ ਹੁਕਮਰਾਨ ਔਥੈਂਟਿਕ ਨਹੀਂ ਹੈ, ਤਾਂ ਇਹਨਾਂ ਪੁਰਸਕਾਰਾਂ ਦੀ ਗਰਿਮਾ, ਸ਼ਾਨ ਅਤੇ ਸੁੱਚਤਾ ਵੀ ਉਤਨੀ ਹੀ ਰਹਿ ਗਈ ਜਿਤਨੀ ਅੋਬਾਮਾ ਨੂੰ ਮਿਲਣ ਤੋਂ ਬਾਅਦ ਨੋਬਲ 'ਸ਼ਾਂਤੀ' ਪੁਰਸਕਾਰ ਦੀ ।
ਸੁਰਜੀਤ ਪਾਤਰ ਸਾਹਿਬ ਜੇਕਰ ਤੁਸੀਂ ਪੰਜਾਬ ਦੇ ਸੱਚੇ ਸ਼ਾਇਰ ਹੋ ਤਾਂ ਤੁਹਾਨੂੰ ਇਹ 'ਪਦਮਸ਼੍ਰੀ' ਨਹੀਂ ਕਬੂਲ ਕਰਨਾ ਚਾਹੀਦਾ।ਹਨੇਰੇ ਕੋਲ ਹਰੇਕ ਸ਼ੱਮ੍ਹਾ ਨੂੰ ਖ਼ਾਮੋਸ਼ ਕਰਨ ਦਾ ਢੰਗ ਹੁ
ਪੰਜਾਬੀ ਰੰਗ-ਮੰਚ ਦੀ ਸ਼ਤਾਬਦੀ ਮਨਾਈ ਜਾਏ
ਮਾਨਯੋਗ ਐਡੀਟਰ ਸਾਹਿਬ,
ਪੰਜਾਬੀ ਰੰਗਮੰਚ ਦੀ ਮੋਢੀ ਮਿਸਿਜ਼ ਨੋਰ੍ਹਾ ਰਿਚ੍ਰਡਜ਼ ਸਾਲ 1911 ਵਿਚ ਅਪਣੇ ਪਤੀ ਨਾਲ ਦਿਆਲ ਸਿੰਘ ਕਾਲਜ, ਲਹੌਰ ਆਈ। ਸਾਲ 1912 ਦੌਰਾਨ ਉਸ ਨੇ ਕਾਲਜ ਦੇ ਵਿਦਿਆਰਥੀਆਂ ਨੂੰ ਅਪਣੀ ਮਾਂ-ਬੋਲੀ ਪੰਜਾਬੀ ਵਿਚ ਨਾਟਕ ਲਿਖਣ ਤੇ ਖੇਡਣ ਲਈ ਪ੍ਰੇਰਿਆ ਤੇ ਇਕ ਮੁਕਾਬਲਾ ਵੀ ਰਖਿਆ ਜਿਸ ਵਿਚ ਆਈ.ਸੀ. ਨੰਦਾ ਦਾ ਨਾਟਕ ''ਦੁਲਹਨ'' ਪਹਿਲੇ ਨੰਬਰ 'ਤੇ ਰਿਹਾ। ਇਹ ਨਾਟਕ 14 ਅਪਰੈਲ 1913 ਨੂੰ ਉਸੇ ਕਾਲਜ ਵਿਚ ਖੇਡਿਆ ਗਿ
Merry Xmas
Congratulations on Guru Gobind Singh Ji's AVTAR DIVAS




