ਮੁੱਖ ਸੰਪਾਦਕ : ਮਨਪ੍ਰੀਤ ਸਿੰਘ ਬੱਧਨੀ ਕਲਾਂ
Email: badhni_com@yahoo.co.uk
Ph. +44(0)7899798363
Fax: +44(0)2080900819
Skype ID: manpreetsinghbadhnikalan

ਨੁਸਰਤ ਗਰਲਜ਼ ਸਕੂਲ ਕਾਦੀਆਂ ਦਾ ਸ਼ਾਨਦਾਰ ਨਤੀਜਾ ਰਿਹਾ

ਕਾਦੀਆਂ 14 ਜੂਨ (ਮਕਬੂਲ ਅਹਿਮਦ): ਨੁਸਰਤ ਗਰਲਜ਼ ਹਾਈ ਸਕੂਲ ਕਾਦੀਆਂ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਪ੍ਰਿੰਸੀਪਲ ਗ਼ਜ਼ਾਲਾ ਪ੍ਰਵੀਨ ਨੇ ਅੱਜ ਇਥੇ ਦਸਿਆ ਕਿ ਇਸ ਵਾਰ ਕੁਲ 20 ਵਿਦਿਆਰਥਣਾਂ ਨੇ ਦਸਵੀਂ ਦੀ ਪ੍ਰੀਖਿਆ ਦਿਤੀ। ਜਿਸ ਵਿੱਚ ਸਾਰੀ ਹੀ ਵਿਦਿਆਰਥਣਾਂ ਨੇ ਫ਼ਸਟ ਡਵੀਜ਼ਨ ਨਾਲ ਇਹ ਪ੍ਰੀਖਿਆ ਪਾਸ ਕੀਤੀ। ਫ਼ੋਜ਼ਿਆ ਰਹੀਮ ਨੇ 1155 ਅੰਕ ਪ੍ਰਾਪਤ ਕਰਕੇ 88:8 ਫ਼ੀਸਦੀ ਨਾਲ ਪਹਿਲਾ ਸਥਾਨ ਤੇ ਰਹੀ। ਅਤੇ ਤੁਰਫ਼ਾ ਮਹਿਮੂਦ ਨੇ ਵੀ 1155 ਅੰਕ ਪ੍ਰਾਪਤ ਕਰਕੇ 88:8 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲੀ ਪੋਜ਼ੀਸ਼ਨ ਹਾਸਿਲ ਕੀਤੀ।  ਸ਼੍ਰੀਮਤਿ ਗ਼ਜ਼ਾਲਾ ਪ੍ਰਵੀਨ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਭਿਭਾਵਕਾਂ ਨੂੰ ਵਧਾਈ ਦਿੰਦੇ ਹੋਏ ਸਟਾਫ਼ ਦੀ ਵੀ ਭਰਪੂਰ ਸ਼ਲਾਘਾ ਕੀਤੀ।

London
ਹਫਤੇ ਦੀ ਤਸਵੀਰ
Old Website

Old Web Site
Currency Convertor

Currency Converter
© Copyright 2011 Badhni.com. All rights reserved. |